ਇਹ ਮੁਹੱਬਤ ਅਸੀਂ ਨਹੀਂ ਕਰਦੇ, ਬਸ ਬਿਨਾਂ ਦਸਤਕ ਤੇ ਆਉਂਦੀ ਐ ਹੋ ਜਾਂਦੀ ਏ, ਤੇ ਲੋਕਾਂ ਨੂੰ ਇਹ ਦਿਖਦਾ ਏ ਕਿ ਇਹ ਦੋ ਲੋਕਾਂ ਵਿਚਕਾਰ ਹੁੰਦੀ ਐ, ਪਰ ਨਹੀਂ ਇਹ ਦੋ ਰੂਹਾਂ ਵਿੱਚ ਹੁੰਦੀ ਏ। ਪਰ ਇਹ ਵੀ ਸੱਚ ਹੈ ਸੱਚੀ ਮਹੁੱਬਤ, ਇੱਕ ਤਰਫ਼ਾ ਹੋ ਕੇ ਕਿਸੇ ਕਿਤਾਬ, ਗੀਤ, ਗ਼ਜ਼ਲ ‘ਚ ਦਫ਼ਨ ਹੋ ਜਾਂਦੀ ਐ, ਤੇ ਮਹਿਬੂਬ ਉਸ ਸੱਚੀ ਮਹੁੱਬਤ ਨੂੰ ਤੋਹਫ਼ਾ ਵੀ ਦਿੰਦਾ ਐ, ਉਹ ਹੈ “ਇੰਤਜ਼ਾਰ”
MEDICAL / Nursing / Pharmacology, POETRY / General
Main Tere Layi Kujh Likheya ae
₹295.00
By: Amar Gill
ISBN: 9789366655499
Category: POETRY / General
Delivery Time: 7-9 Days
Reviews
There are no reviews yet.